ਪਰਿਭਾਸ਼ਾ
ਕਰਤਾਰ ਦਾ ਆਤਮਗ੍ਯਾਨ ਦ੍ਵਾਰਾ ਸਾਕ੍ਸ਼ਾਤਕਾਰ। ੨. ਅਕਾਲੀ ਸ਼ਾਸਤ੍ਰ. ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਕੀਤਾ ਸਿੱਖਧਰਮ ਦੇ ਨਿਯਮਾਂ ਦਾ ਦਰ੍ਸ਼ਨ (ਸ਼ਾਸਤ੍ਰ)."ਹਰਿਦਰਸਨੁ ਪਾਵੈ ਵਡਭਾਗਿ." (ਆਸਾ ਮਃ ੩) ੩. ਸਿੱਖਧਰਮ. ਅਕਾਲੀ ਮਤ. "ਹਰਿਦਰਸਨ ਕੇ ਜਨ ਮੁਕਤਿ ਨ ਮਾਂਗਹਿ." (ਕਲਿ ਅਃ ਮਃ ੪)
ਸਰੋਤ: ਮਹਾਨਕੋਸ਼