ਹਰਿਬੋਲ ਮਨਾ
haribol manaa/haribol manā

ਪਰਿਭਾਸ਼ਾ

ਇਸ ਛੰਦ ਦਾ ਨਾਉਂ "ਤਿਲਕਾ" ਭੀ ਹੈ ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਸਗਣ , .#ਉਦਾਹਰਣ-#ਕਰੁਣਾਲਯ ਹੈਂ। ਅਰਿਘਾਲਯ ਹੈਂ।#ਖਲਖੰਡਨ ਹੈਂ। ਮਹਿਮੰਡਨ ਹੈਂ ॥ (ਜਾਪੁ)
ਸਰੋਤ: ਮਹਾਨਕੋਸ਼