ਪਰਿਭਾਸ਼ਾ
ਕਾਸ਼ੀ ਨਿਵਾਸੀ ਬ੍ਰਾਹਮਣ, ਜਿਸ ਦਾ ਭਾਈ ਕ੍ਰਿਸਨ ਲਾਲ ਸੀ. ਇਹ ਦੋਵੇਂ ਪ੍ਰੇਮੀ ਜਾਤਿ ਅਭਿਮਾਨ ਤਿਆਗਕੇ ਸਤਿਗੁਰੂ ਅਰਜਨ ਦੇਵ ਜੀ ਦੇ ਸਿੱਖ ਹੋਏ. ਇਨ੍ਹਾਂ ਨੇ ਕਾਸ਼ੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਗੁਰੁਮਤ ਦਾ ਪ੍ਰਚਾਰ ਕੀਤਾ. ਸਹਸਕ੍ਰਿਤੀ ਸਲੋਕ ਇਨ੍ਹਾਂ ਪਰਥਾਇ ਹੀ ਸਤਿਗੁਰੂ ਨੇ ਉਚਾਰੇ ਹਨ.
ਸਰੋਤ: ਮਹਾਨਕੋਸ਼