ਹਲਕਾਰਾ
halakaaraa/halakārā

ਪਰਿਭਾਸ਼ਾ

ਸੰਗ੍ਯਾ- ਸੰਦੇਸ਼ਹਾਰਕ. ਹਰਕਾਰਹ. ਚਿੱਠੀਰਸਾਂ. "ਲਿਖ ਹਰਕਾਰੇ ਬਾਦਸਾਹ ਫਿਰ ਤੁਰਤ ਪਠਾਏ." (ਜੰਗਨਾਮਾ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ہلکارا

ਸ਼ਬਦ ਸ਼੍ਰੇਣੀ : noun masculine, dialectical usage

ਅੰਗਰੇਜ਼ੀ ਵਿੱਚ ਅਰਥ

see ਹਰਕਾਰਾ , messenger
ਸਰੋਤ: ਪੰਜਾਬੀ ਸ਼ਬਦਕੋਸ਼

HALKÁRÁ

ਅੰਗਰੇਜ਼ੀ ਵਿੱਚ ਅਰਥ2

s. m, messenger who takes bags of letters from one town to another town and vice versa, a letter-carrier.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ