ਹਲਫ
haladha/halapha

ਪਰਿਭਾਸ਼ਾ

ਅ਼. [حلف] ਹ਼ਲਫ਼. ਕਸਮ. ਸੌਗੰਦ. ਸੌਂਹ.
ਸਰੋਤ: ਮਹਾਨਕੋਸ਼