ਹਲਵਾਨ
halavaana/halavāna

ਪਰਿਭਾਸ਼ਾ

ਦੇਖੋ, ਅਲਵਾਨ। ੨. ਹਲ ਵਾਲਾ. ਹਲਵਾਹ.
ਸਰੋਤ: ਮਹਾਨਕੋਸ਼

ਸ਼ਾਹਮੁਖੀ : حلوان

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a type of red cotton cloth
ਸਰੋਤ: ਪੰਜਾਬੀ ਸ਼ਬਦਕੋਸ਼