ਪਰਿਭਾਸ਼ਾ
ਅ਼. [ہِلاک] ਹਿਲਾਕ. ਕਤਲ (ਵਧ) ਕਰਨਾ। ੨. ਮਿਟ ਜਾਣਾ. ਨਸ੍ਟ ਹੋਣਾ. "ਛੁਧਿਤ ਹਲਾਕ ਹੋਇ ਨਰ ਮਰੇ." (ਗੁਪ੍ਰਸੂ)
ਸਰੋਤ: ਮਹਾਨਕੋਸ਼
ਸ਼ਾਹਮੁਖੀ : ہلاک
ਅੰਗਰੇਜ਼ੀ ਵਿੱਚ ਅਰਥ
killed, murdered, butchered, slaughtered
ਸਰੋਤ: ਪੰਜਾਬੀ ਸ਼ਬਦਕੋਸ਼
HALÁK
ਅੰਗਰੇਜ਼ੀ ਵਿੱਚ ਅਰਥ2
a, lled, dead:—halák khor, s. m. See in Halál.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ