ਹਲੂਨਣਾ
haloonanaa/halūnanā

ਪਰਿਭਾਸ਼ਾ

ਕ੍ਰਿ- ਹਿਲਾਉਣਾ. ਝੂਣਨਾ। ੨. ਬਿਰਛ ਆਦਿ ਨੂੰ ਬਲ ਨਾਲ ਕੰਬਾਉਣਾ.
ਸਰੋਤ: ਮਹਾਨਕੋਸ਼

HALÚNṈÁ

ਅੰਗਰੇਜ਼ੀ ਵਿੱਚ ਅਰਥ2

v. a, To shake (a tree), to disengage fruit, or anything that may be lodged in the branches.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ