ਹਲੇ
halay/halē

ਪਰਿਭਾਸ਼ਾ

ਵ੍ਯ- ਅਹਾ! ਅਹੋ! ਅੰ. Hallo! "ਹਲੇ ਯਾਰਾ! ਹਲੇ ਯਾਰਾ! ਖੁਸ ਖਬਰੀ." (ਤਿਲੰ ਨਾਮਦੇਵ) ੨. ਅ਼. [ہلا] ਹਲਾ. ਵ੍ਯਾ- ਖ਼ਬਰਦਾਰ ਰਹੁ! ੩. ਪ੍ਰਗਟ ਹੋਵੇਂ ਮਾਲੂਮ ਰਹੇ.
ਸਰੋਤ: ਮਹਾਨਕੋਸ਼