ਹਵਾਏ ਖ਼ਮਸਾ
havaaay khamasaa/havāē khamasā

ਪਰਿਭਾਸ਼ਾ

ਅ਼. [ہوائے خمسہ] ਹਵਾ (ਵਾਸਨਾ) ਖ਼ਮਸਾ (ਪੰਜ). ਪੰਜ ਇੰਦ੍ਰੀਆਂ ਦੇ ਸ਼ਬਦ ਆਦਿ ਪੰਜ ਵਿਸੇ.
ਸਰੋਤ: ਮਹਾਨਕੋਸ਼