ਹਵਾਸਿ ਖ਼ਮਸਾ
havaasi khamasaa/havāsi khamasā

ਪਰਿਭਾਸ਼ਾ

ਅ਼. [حواس خمسہ] ਹਿਸ (ਸਪਰਸ਼) ਕਰਨ ਵਾਲੀਆਂ ਪੰਜ ਇੰਦ੍ਰੀਆਂ. ਗ੍ਯਾਨ ਇੰਦ੍ਰੀਆਂ.
ਸਰੋਤ: ਮਹਾਨਕੋਸ਼