ਹਸਤਨੀ
hasatanee/hasatanī

ਪਰਿਭਾਸ਼ਾ

ਸੰਗ੍ਯਾ- ਹਸ੍ਤਿਨੀ ਹਥਣੀ. ਹਸ੍ਤ (ਸੁੰਡ) ਵਾਲੀ। ੨. ਹਾਥੀਆਂ ਦੀ ਸੈਨਾ. ਗਜ ਸੈਨਾ. (ਸਨਾਮਾ) ੩. ਦੇਖੋ, ਹਸ੍ਤਿਨੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ہستنی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

see ਹਥਣੀ
ਸਰੋਤ: ਪੰਜਾਬੀ ਸ਼ਬਦਕੋਸ਼