ਹਸਤਾਮਲਕ
hasataamalaka/hasatāmalaka

ਪਰਿਭਾਸ਼ਾ

ਹੱਥ ਉੱਤੇ ਰੱਖਿਆ ਆਮਲਕ (ਆਉਲਾ). ਭਾਵ- ਬਿਨਾ ਸੰਸੇ ਗ੍ਯਾਨ। ੨. ਇਸ ਨਾਉਂ ਦਾ ਇੱਕ ਰਿਖੀ, ਜਿਸ ਦਾ ਬਣਾਇਆ ਵੇਦਾਂਤ ਗ੍ਰੰਥ ਹਸ੍ਤਾਮਲਕ ਪ੍ਰਸਿੱਧ ਹੈ.
ਸਰੋਤ: ਮਹਾਨਕੋਸ਼