ਹਸਬ
hasaba/hasaba

ਪਰਿਭਾਸ਼ਾ

ਅ਼. [حسب] ਹ਼ਸਬ. ਵਿ- ਅਨੁਸਾਰ. ਤੁੱਲ। ੨. ਸੰਗ੍ਯਾ- ਗਿਣਤੀ. ਸ਼ੁਮਾਰ। ੩. [حصب] ਹ਼ਸਬ. ਈਂਧਨ. ਬਾਲਣ. ਜਲਾਉਣ ਲਾਇਕ ਕਾਠ.
ਸਰੋਤ: ਮਹਾਨਕੋਸ਼

ਸ਼ਾਹਮੁਖੀ : حسب

ਸ਼ਬਦ ਸ਼੍ਰੇਣੀ : prefix

ਅੰਗਰੇਜ਼ੀ ਵਿੱਚ ਅਰਥ

according to, as per
ਸਰੋਤ: ਪੰਜਾਬੀ ਸ਼ਬਦਕੋਸ਼