ਹਸਰਤ
hasarata/hasarata

ਪਰਿਭਾਸ਼ਾ

ਅ਼. [حسرت] ਹ਼ਸਰਤ. ਅਰਮਾਨ. ਸਧਰ ਨਾ ਪੂਰਣ ਮਨੋਰਥ. ਅੱਧ ਵਿੱਚ ਰਿਹਾ ਸੰਕਲਪ। ੨. ਨਾ ਮਿਲੀ ਵਸਤੂ ਦਾ ਸ਼ੋਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : حسرت

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

unfulfilled desire, yearning, regret or sorrow at such desire
ਸਰੋਤ: ਪੰਜਾਬੀ ਸ਼ਬਦਕੋਸ਼