ਹਸੇਬ
hasayba/hasēba

ਪਰਿਭਾਸ਼ਾ

ਅ਼. [حسیب] ਹ਼ਸੀਬ. ਸੰਗ੍ਯਾ- ਗਣਨਾ. ਹਿਸਾਬ. ਸੰਖ੍ਯਾ. ਇਮਾਲਹ ਹੋ ਕੇ ਇਹ ਹਿਸਾਬ ਦਾ ਹੀ ਰੂਪਾਂਤਰ ਹੈ. "ਹਸੇਬ ਥਕੇ ਕਰ ਹਾਥ ਨਾ ਆਏ." (ਅਕਾਲ)
ਸਰੋਤ: ਮਹਾਨਕੋਸ਼