ਹਹਕਾਰ
hahakaara/hahakāra

ਪਰਿਭਾਸ਼ਾ

ਸੰਗ੍ਯਾ- ਹਾਹਾਕਾਰ. ਹੈ ਹੈ (ਹਾਇ ਹਾਇ) ਦੀ ਧੁਨਿ. ਪਿੱਟਣ ਦਾ ਰੌਲਾ. ਵਾ ਵੇਲਾ.
ਸਰੋਤ: ਮਹਾਨਕੋਸ਼