ਹਹਰ
hahara/hahara

ਪਰਿਭਾਸ਼ਾ

ਪ੍ਰਾ. ਸੰਗ੍ਯਾ- ਕੰਪ. ਕਾਂਬਾ. "ਹੌਲੇ ਹਹਰ ਕਹਾਂ ਚਲ ਗਯੋ." (ਗੁਪ੍ਰਸੂ) "ਬਿਰਖੈ ਬਿਆਰਿ ਲਾਗੈ ਜੈਸੇ ਹਹਰਾਤ ਪਾਤ." (ਭਾਗੁ ਕ) ੨. ਹ੍ਰੇਸਾ. ਘੋੜੇ ਦਾ ਹਿਣਕਣਾ. "ਹਹਰੰਤ ਹਯੰ." (ਨਰ ਸਿੰਘਾਵ)
ਸਰੋਤ: ਮਹਾਨਕੋਸ਼