ਹਹਰਾਟ
haharaata/haharāta

ਪਰਿਭਾਸ਼ਾ

ਸੰਗ੍ਯਾ- ਹ੍ਰੇਸਾਧੁਨਿ. ਹਿਣਕਣ ਦੀ ਆਵਾਜ. "ਤੇਜ ਚਲੈਂ ਹਹਰਾਟ ਕੀਏ." (ਕ੍ਰਿਸਨਾਵ)
ਸਰੋਤ: ਮਹਾਨਕੋਸ਼