ਹਹਰਾਨਾ
haharaanaa/haharānā

ਪਰਿਭਾਸ਼ਾ

ਕ੍ਰਿ- ਕੰਬਣਾ। ੨. ਡਰਨਾ। ੩. ਹੈਰਾਨ ਹੋਣਾ। ੪. ਹ੍ਰੇਸਾ ਕਰਨਾ. ਹਿਣਕਣਾ.
ਸਰੋਤ: ਮਹਾਨਕੋਸ਼