ਹਾਂਢਨ
haanddhana/hānḍhana

ਪਰਿਭਾਸ਼ਾ

ਕ੍ਰਿ- ਫਿਰਨਾ. ਘੁੰਮਣਾ. ਦੇਖੋ, ਹੰਢਣਾ. "ਦਹ ਦਿਸਿ ਚਲਿ ਚਲਿ ਹਾਂਢੇ." (ਗਉ ਮਃ ੪) "ਕਰੈ ਨਿੰਦ ਬਹੁ ਜੋਨੀ ਹਾਂਢੈ." (ਗੌਂਡ ਰਵਿਦਾਸ) "ਜੋਨੀ ਹਾਂਢੀਐ." (ਵਾਰ ਰਾਮ ੨. ਮਃ ੫)
ਸਰੋਤ: ਮਹਾਨਕੋਸ਼