ਹਾਸਿਦ
haasitha/hāsidha

ਪਰਿਭਾਸ਼ਾ

ਅ਼. [حاسِد] ਹ਼ਾਸਿਦ. ਵਿ- ਹ਼ਸਦ (ਈਰਖਾ) ਕਰਨ ਵਾਲਾ. ਦੂਜੇ ਦੀ ਵਿਭੂਤਿ ਅਤੇ ਵਡਿਆਈ ਦੇਖਕੇ ਜਲਣ ਵਾਲਾ. "ਸੀਖ੍ਯਾ ਹਾਸਿਦ ਜਨੋਂ ਕੀ ਪ੍ਯਾਰੀ ਮਾਨ ਨਵਾਬ." (ਪੰਪ੍ਰ)
ਸਰੋਤ: ਮਹਾਨਕੋਸ਼