ਪਰਿਭਾਸ਼ਾ
ਸੰ. ਗੰਧਰਵਾਂ ਦੇ ਸਰਦਾਰ, ਜੋ ਇੰਦ੍ਰਸਭਾ ਦੇ ਗਵੈਯੇ ਹਨ. "ਹਾਹਾ ਹੂਹੂ ਗੰਧ੍ਰਬ ਅਪਸਰਾ." (ਮਲਾ ਮਃ ੫. ਪੜਤਾਲ) ਗਜੇਂਦ੍ਰਕਮੋਕ੍ਸ਼੍ (ਜੋ ਮਹਾਭਾਰਤ ਵਿੱਚੋਂ ਪਾਠ ਹੈ, ਉਸ) ਵਿੱਚ ਲਿਖਿਆ ਹੈ ਕਿ ਹਾਹਾ ਅਤੇ ਹੂਹੂ ਨੂੰ ਆਪਣੀ ਵਿਦ੍ਯਾ ਦਾ ਅਭਿਮਾਨ ਹੋ ਗਿਆ ਇਸ ਕਰਕੇ ਦੇਵਲ ਰਿਖੀ ਦੇ ਸ੍ਰਾਪ ਨਾਲ ਗਜਰਾਜ ਅਤੇ ਤੰਦੂਆ ਬਣੇ.
ਸਰੋਤ: ਮਹਾਨਕੋਸ਼