ਹਾੜੀ
haarhee/hārhī

ਪਰਿਭਾਸ਼ਾ

ਸੰਗ੍ਯਾ- ਰੱਬੀ. ਆਸਾਢ (ਹਾੜ੍ਹ) ਤੀਕ ਆਉਣ ਵਾਲੀ ਫਸਲ। ੨. ਇਕ ਜੱਟ ਗੋਤ, ਜੋ ਰਿਆਸਤ ਜੀਂਦ ਦੇ ਇਲਾਕੇ ਬਹੁਤ ਪਾਇਆ ਜਾਂਦਾ ਹੈ.
ਸਰੋਤ: ਮਹਾਨਕੋਸ਼