ਹਿਠਾਹਾਂ
hitthaahaan/hitdhāhān

ਪਰਿਭਾਸ਼ਾ

ਕ੍ਰਿ. ਵਿ- ਨੀਚੇ. ਥੱਲੇ. ਹੇਠ ਵੱਲ. ਹੇਠਾਂ.
ਸਰੋਤ: ਮਹਾਨਕੋਸ਼

HIṬHÁHÁṆ

ਅੰਗਰੇਜ਼ੀ ਵਿੱਚ ਅਰਥ2

prep, Under, below; i. q. Hiṭháṇ.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ