ਹਿਣੇਖਾ
hinaykhaa/hinēkhā

ਪਰਿਭਾਸ਼ਾ

ਸੰ. हिङ्कार ਅਤੇ हृेषा ਹਿੰਕਾਰ ਅਤੇ ਹ੍ਰੇਸਾ. ਸੰਗ੍ਯਾ- ਘੋੜੇ ਦੇ ਹਿਣਕਣ ਦੀ ਧੁਨਿ. "ਕਰੀ ਤੁਰੰਗ ਹਿਣੇਖ ਵਿਸੇਖਾ." (ਗੁਪ੍ਰਸੂ)
ਸਰੋਤ: ਮਹਾਨਕੋਸ਼