ਹਿਬਾ
hibaa/hibā

ਪਰਿਭਾਸ਼ਾ

ਅ਼. [ہِبہ] ਹਿਬਹ. ਆਪਣੀ ਵਸਤੁ ਕਿਸੇ ਨੂੰ ਬਖਸ਼ ਦੇਣ ਦੀ ਕ੍ਰਿਯਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ہِبہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

gift, present, free grant, bequest, bequeathal
ਸਰੋਤ: ਪੰਜਾਬੀ ਸ਼ਬਦਕੋਸ਼