ਹਿਲਨਾ
hilanaa/hilanā

ਪਰਿਭਾਸ਼ਾ

ਕ੍ਰਿ- ਡੋਲਣਾ. ਚਲਾਇਮਾਨ ਹੋਣਾ। ੨. ਗਿੱਝਣਾ. ਪਰਚਣਾ. "ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ." (ਗਉ ਛੰਤ ਮਃ ੫) "ਹਿਲਿਓ ਔਰ ਵਸਤੁ ਲੈ ਜਾਵੈ." (ਗੁਪ੍ਰਸੂ).
ਸਰੋਤ: ਮਹਾਨਕੋਸ਼

HILNÁ

ਅੰਗਰੇਜ਼ੀ ਵਿੱਚ ਅਰਥ2

v. n, To form a habit, to become familiar, to become tame (as a wild animal):—hil mil jáṉá, v. n. To mingle, to become mingled; to gain assurance and familiarity.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ