ਹਿਹਨਾਨਾ
hihanaanaa/hihanānā

ਪਰਿਭਾਸ਼ਾ

ਕ੍ਰਿ- ਘੋੜੇ ਦਾ ਹਿਣਕਣਾ. ਘੋੜੇ ਦੀ ਆਵਾਜ਼ (ਹ੍ਰੇਸਾ) ਦਾ ਨਿਕਲਣਾ. "ਹਿਨਨਾਵਤ ਬਹੁ ਫਿਰਹਿ ਤੁਰੰਗ." (ਗੁਪ੍ਰਸੂ)
ਸਰੋਤ: ਮਹਾਨਕੋਸ਼