ਹਿੰਦੂਆਨਾ
hinthooaanaa/hindhūānā

ਪਰਿਭਾਸ਼ਾ

ਵਿ- ਹਿੰਦੂ ਦੇ ਢੰਗ ਦਾ। ੨. ਹਿੰਦੂ ਨਾਲ ਸੰਬੰਧਿਤ। ੩. ਸੰਗ੍ਯਾ- ਹਿੰਦੂ ਸਮਾਜ।
ਸਰੋਤ: ਮਹਾਨਕੋਸ਼