ਹਿੰਦੂਪਤੀ
hinthoopatee/hindhūpatī

ਪਰਿਭਾਸ਼ਾ

ਉਦੇਪੁਰ ਦੇ ਮਹਾਰਾਣੇ ਦੀ ਇਹ ਉਪਾਧੀ ਹੈ. ਰਘੁਵੰਸ਼ੀ ਹੋਣ ਕਰਕੇ ਸਾਰੇ ਰਾਜਪੂਤਾਨੇ ਵਿੱਚ ਉਦੇਪੁਰ ਦਾ ਖ਼ਾਨਦਾਨ ਮਾਨਯੋਗ ਹੈ। ੨. ਭੂਸਣ ਕਵੀ ਨੇ ਸ਼ਿਵਾ ਜੀ ਨੂੰ ਭੀ ਹਿੰਦੂਪਤੀ ਲਿਖਿਆ ਹੈ.
ਸਰੋਤ: ਮਹਾਨਕੋਸ਼