ਹੀਜੜਾ
heejarhaa/hījarhā

ਪਰਿਭਾਸ਼ਾ

ਫ਼ਾ. [ہیز] ਹੀਜ਼. ਕੁਦਰਤੀ ਨਪੁੰਸਕ. ਜਿਸ ਦੇ ਪੁਰਖ ਇਸਤ੍ਰੀ ਦੇ ਚਿੰਨ੍ਹ ਨਹੀਂ ਹੁੰਦੇ. ਇਹ ਵਿਆਹ ਅਤੇ ਜਨਮਉਤਸਵ ਤੇ ਗਾ ਅਤੇ ਨੱਚਕੇ ਨਿਰਵਾਹ ਕਰਦੇ ਹਨ. "ਨਾਚਨ ਹੀਜ ਗਾਇ ਸੁਰ ਰਾਚੈਂ" (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ہیجڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਖੁਸਰਾ , eunuch
ਸਰੋਤ: ਪੰਜਾਬੀ ਸ਼ਬਦਕੋਸ਼