ਹੁਕਈ
hukaee/hukaī

ਪਰਿਭਾਸ਼ਾ

ਵਿ- ਹੁੱਕਾ ਪੀਣ ਵਾਲਾ. ਨੜੀਮਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ہُکئی

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

smoking addict, great smoker of ਹੁੱਕਾ
ਸਰੋਤ: ਪੰਜਾਬੀ ਸ਼ਬਦਕੋਸ਼