ਹੁਮ ਹੁਮਾਨਾ
hum humaanaa/hum humānā

ਪਰਿਭਾਸ਼ਾ

ਕ੍ਰਿ- ਉਮੰਗ ਨਾਲ ਆਉਣਾ. "ਹੁਮ ਹੁਮਾਇ ਸੰਗਤਿ ਸਭ ਆਈ." (ਗੁਪ੍ਰਸੂ)
ਸਰੋਤ: ਮਹਾਨਕੋਸ਼