ਹੁਰਕ
huraka/huraka

ਪਰਿਭਾਸ਼ਾ

ਅ਼. [حرق] ਹ਼ਰਕ਼. ਸੰਗ੍ਯਾ- ਅੱਗ। ੨. ਅੱਗ ਦੀ ਲਾਟ। ੩. ਦੇਖੋ, ਹੁਰਕਣਾ.
ਸਰੋਤ: ਮਹਾਨਕੋਸ਼