ਹੁਰਕਣਾ
hurakanaa/hurakanā

ਪਰਿਭਾਸ਼ਾ

ਕ੍ਰਿ- ਡਰਾਉਣਾ. ਧਮਕਾਉਣਾ। ੨. ਹੰਘੂਰਾ ਅਥਵਾ ਨੱਕ ਦਾ ਫਰੜਾਟਾ ਗੁੱਸੇ ਵਿੱਚ ਆਕੇ ਮਾਰਨਾ.
ਸਰੋਤ: ਮਹਾਨਕੋਸ਼

HURKṈÁ

ਅੰਗਰੇਜ਼ੀ ਵਿੱਚ ਅਰਥ2

v. a, (Poṭ.) To threaten to butt or bite (said of an animal.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ