ਹੁਰਕਨਿ
hurakani/hurakani

ਪਰਿਭਾਸ਼ਾ

ਵਿ- ਅਗਨਿ ਦੀ ਲਾਟਾ ਜੇਹਾ. "ਕੰਚਨ ਹੁਰਕਨਿ ਰੂਪ ਸਰੂਪਾ." (ਚਰਿਤ੍ਰ ੨੪੭) ਦੇਖੋ, ਹੁਰਕ.
ਸਰੋਤ: ਮਹਾਨਕੋਸ਼