ਹੁਰਮਤਿ
huramati/huramati

ਪਰਿਭਾਸ਼ਾ

ਅ਼. [حُرمت] ਹ਼ੁਰਮਤ. ਸੰਗ੍ਯਾ- ਮਾਨ. ਪ੍ਰਤਿਸ੍ਠਾ. "ਹੁਰਮਤਿ ਤਿਸ ਤੋ ਅਗਲੀ." (ਵਾਰ ਆਸਾ)
ਸਰੋਤ: ਮਹਾਨਕੋਸ਼