ਹੁਸਣਾ
husanaa/husanā

ਪਰਿਭਾਸ਼ਾ

ਸੰ. हुसनम्. ਹੁਸਨੰ. ਸੰਗ੍ਯਾ- ਕਮਹੋਣਾ. ਘਟਣਾ। ੨. ਥੱਕਣਾ. "ਹੋਇ ਨ ਅਸ ਅਸੁ ਹੁਸ ਨਹਿ ਜਾਇ." (ਗੁਪ੍ਰਸੂ) "ਦਿਯੇ ਹੁਸਾਇ ਤੁਰੰਗਮ ਸਾਰੇ." (ਗੁਪ੍ਰਸੂ)
ਸਰੋਤ: ਮਹਾਨਕੋਸ਼