ਹੁਸਨ
husana/husana

ਪਰਿਭਾਸ਼ਾ

ਅ਼. [حُسن] ਹ਼ੁਸਨ. ਸੰਗ੍ਯਾ- ਸੁੰਦਰਤਾ. ਖੂਬਸੂਰਤੀ. "ਕਿ ਹ਼ੁਸਨੁਲ ਵਜੂ ਹੈ." (ਜਾਪੁ) ਸੁੰਦਰਤਾ ਦਾ ਵਜੂਦ ਹੈ. ਦੇਖੋ, ਵਜਹ ਅਤੇ ਵਜੂਹ। ੨. ਵਿ- ਸੁੰਦਰ. ਖੂਬਸੂਰਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : حُسن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

beauty, comeliness, prettiness, handsomeness, elegance, attractiveness, charm, loveliness
ਸਰੋਤ: ਪੰਜਾਬੀ ਸ਼ਬਦਕੋਸ਼