ਹੁਸੈਨਾਬਾਦ
husainaabaatha/husainābādha

ਪਰਿਭਾਸ਼ਾ

ਗਯਾ ਦੇ ਜਿਲੇ (ਬਿਹਾਰ) ਵਿੱਚ ਇੱਕ ਨਗਰ. "ਹੀਰਾ ਸੀ ਹੁਸੈਨਾਬਾਦ." (ਅਕਾਲ)
ਸਰੋਤ: ਮਹਾਨਕੋਸ਼