ਹੁੱਕ
huka/huka

ਪਰਿਭਾਸ਼ਾ

ਸੰਗ੍ਯਾ- ਬੱਖੀ ਦੀ ਪੀੜ। ੨. ਫਿਫੜੇ ਵਿੱਚ ਚੁਭਵੀਂ ਪੀੜ। ੩. ਅੰ. Hook. ਕੁੰਡੀ. ਅੰਕੁੜਾ.
ਸਰੋਤ: ਮਹਾਨਕੋਸ਼

HUKK

ਅੰਗਰੇਜ਼ੀ ਵਿੱਚ ਅਰਥ2

s. f, piercing pain in the side or breast; a stitch; c. w. uṭthṉi.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ