ਹੇ
hay/hē

ਪਰਿਭਾਸ਼ਾ

ਹੈ. ਅਸ੍ਤਿ. "ਅਗੈ ਜਾਤਿ ਨ ਹੇ." (ਵਾਰ ਆਸਾ) "ਸਿਖ ਵਡਭਾਗੀ ਹੇ." (ਸੁਖਮਨੀ) ੨. ਸੰ. ਵ੍ਯ- ਸੰਬੋਧਨ. "ਹੇ ਪ੍ਰਾਣ ਨਾਥ ਗੋਬਿੰਦਹ." (ਸਹਸ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : ہے

ਸ਼ਬਦ ਸ਼੍ਰੇਣੀ : interjection

ਅੰਗਰੇਜ਼ੀ ਵਿੱਚ ਅਰਥ

of (address), o!
ਸਰੋਤ: ਪੰਜਾਬੀ ਸ਼ਬਦਕੋਸ਼

HE

ਅੰਗਰੇਜ਼ੀ ਵਿੱਚ ਅਰਥ2

intj. (M.), ) The third person singular present tense of the verb Hoṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ