ਹੇਕੋ
hayko/hēko

ਪਰਿਭਾਸ਼ਾ

ਵਿ- ਇੱਕੋ. ਏਕਲਾ. ਕੇਵਲ ਇੱਕ. ਦੇਖੋ, ਹੇਕ ੩. "ਚਿਤ ਨ ਆਵੈ ਹੇਕੜੋ." (ਗਉ ਵਾਰ ੨. ਮਃ ੫) "ਹੇਕੋ ਪਾਧਰੁ ਹੇਕ ਦਰੁ." (ਵਾਰ ਮਲਾ ਮਃ ੧)
ਸਰੋਤ: ਮਹਾਨਕੋਸ਼