ਹੇਚ
haycha/hēcha

ਪਰਿਭਾਸ਼ਾ

ਫ਼ਾ. [ہیچ] ਵਿ- ਕੁਛ. ਕੁਝ. ਤਨਿਕ. "ਦਿਲ ਹੇਚ ਨ ਦਾਨੀ." (ਤਿਲੰ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : ہیچ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

trifling, paltry, virtually nothing, insignificant, worthless
ਸਰੋਤ: ਪੰਜਾਬੀ ਸ਼ਬਦਕੋਸ਼