ਹੇਹ
hayha/hēha

ਪਰਿਭਾਸ਼ਾ

ਸੰਗ੍ਯਾ- ਹੇਹਾ. ਹ (ਸੰਯੋਗ) ਦੀ ਈਹਾ (ਇੱਛਾ) ਮੈਥੁਨ ਦੀ ਰੁਚਿ. ਭੋਗ ਇੱਛਾ. "ਅਹੇਹ ਹੇਹੇ." (ਰਾਮਾਵ) ਜੋ ਭੋਗ ਦੀ ਇੱਛਾ ਰਹਿਤ ਸਨ, ਉਨ੍ਹਾਂ ਨੂੰ ਇਸਤ੍ਰੀਆਂ ਨੇ ਕਾਮਤੁਰ ਕਰ ਦਿੱਤਾ.
ਸਰੋਤ: ਮਹਾਨਕੋਸ਼