ਪਰਿਭਾਸ਼ਾ
ਅ਼. [ہیکل] ਹਯਕਲ. ਸੰਗ੍ਯਾ- ਸ਼ਕਲ. ਮੂਰਤਿ। ੨. ਬੁਤਖ਼ਾਨਾ। ੩. ਰਖ੍ਯਾ ਲਈ ਧਾਤੁ ਉੱਪਰ ਖੋਦਿਆ ਹੋਇਆ ਯੰਤ੍ਰ, ਜੋ ਪੁਰਾਣੇ ਸਮੇਂ ਯੋਧਾ ਗਹਿਣੇ ਦੀ ਤਰਾਂ ਪਹਿਰਦੇ ਸਨ. "ਹੈਕਲ ਜੀਨ ਹਮੇਲ ਅਪਾਰਾ." (ਸਲੋਹ)
ਸਰੋਤ: ਮਹਾਨਕੋਸ਼
ਸ਼ਾਹਮੁਖੀ : ہَیکل
ਅੰਗਰੇਜ਼ੀ ਵਿੱਚ ਅਰਥ
hackle, plume; amulet, protective charm; ornamental collar for horse
ਸਰੋਤ: ਪੰਜਾਬੀ ਸ਼ਬਦਕੋਸ਼
HAIKAL
ਅੰਗਰੇਜ਼ੀ ਵਿੱਚ ਅਰਥ2
s. f, necklace, a string of ornaments round a horse's neck.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ