ਹੈਕ੍ਰਿਤੁ
haikritu/haikritu

ਪਰਿਭਾਸ਼ਾ

ਸੰਗ੍ਯਾ- ਹਯ (ਅਸ਼੍ਵ) ਦੀ ਕੁਰਬਾਨੀ ਦਾ ਕ੍ਰਤੁ (ਯੱਗ). ਅਸ਼੍ਵਮੇਧ. ਹਯ (ਘੋੜੇ) ਦਾ ਹੋਵੇ ਕ੍ਰਿਤ (ਛੇਦਨ) ਜਿਸ ਵਿੱਚ, ਅਜਿਹਾ ਯਗ੍ਯ. "ਹੈਕ੍ਰਿਤੁ ਜੱਗ ਅਰੰਭ ਨ ਕੀਜੈ." (ਰਾਮਾਵ)
ਸਰੋਤ: ਮਹਾਨਕੋਸ਼