ਹੈਸਾਲਾ
haisaalaa/haisālā

ਪਰਿਭਾਸ਼ਾ

ਸੰਗ੍ਯਾ- ਹਯ (ਘੋੜਿਆਂ) ਦੀ ਸ਼ਾਲਾ. ਅਸਤਬਲ. ਤਬੇਲਾ.
ਸਰੋਤ: ਮਹਾਨਕੋਸ਼