ਹੈਸੀਯਤ
haiseeyata/haisīyata

ਪਰਿਭਾਸ਼ਾ

ਅ਼. [حیثیت] ਹ਼ੈਸੀਯਤ. ਸੰਗ੍ਯਾ- ਦਸ਼ਾ. ਹਾਲਤ। ੨. ਤਰੀਕਾ. ਤੌਰ. ਢੰਗ.
ਸਰੋਤ: ਮਹਾਨਕੋਸ਼